ਭਾਰਤੀ ਕਿਸਾਨਾਂ ਦੀ ਡਿਜਿਟਲ ਮੰਡੀ

ਇਹ ਪ੍ਰੋਜੇਕਟ ਖੇਤੀਬਾੜੀ ਵਾਪਾਰ ਸੂਚਨਾ ਪ੍ਰਣਾਲੀ ਤੇ ਅਧਾਰਤ ਹੈ,ਜੋ ਬੀ.ਏਸ.ਏਨ.ਏਲ. ਦੀ ਸਰਪਰਸਤੀ ਹੇਠ ਆਈ• ਆਈ• ਟੀ• ਕਾਨਪੁਰ ਰਾਹੀਂ ਬਣਾਇਆ ਗਿਆ ਹੈ|’ਡਿਜਿਟਲ ਮੰਡੀ’ ਦਾ ਉਦੇਸ਼ ਦੇਸ਼ ਦੀਆਂ ਵਖਰੀਆਂ ਖੇਤੀਬਾੜੀ ਮੰਡੀਆਂ ਦੇ ਪਰਭਾਵੀ ਸੂਚਨਾ ਪ੍ਰਸਾਰ ਨੂੰ ਵਧਾਉਣਾ ਹੈ| ਇਹ ਵੇਬ ਤੇ ਮੰਡੀਆਂ ਵਿੱਚ ਫਸਲਾਂ ਦੇ ਦੈਨਿਕ ਆਗਮਨ ਅਤੇ ਓਹਨਾ ਦੀਆਂ ਕੀਮਤਾਂ ਨੂੰ ਉਪਲਬਧ ਕਰਾਉਂਦਾ ਹੈ| ਸਾਡਾ ਉਦੇਸ਼ ਦੇਸ਼ ਦੇ ਵਖਰੇ ਕਿਸਾਨਾਂ ਨੂੰ ਓਹਨਾ ਦੀਆਂ ਫਸਲਾਂ ਦੇ ਸਹੀ ਮੁੱਲ ਨੂੰ ਨਿਰਧਾਰਿਤ ਕਰਨ ਦੀ ਸ਼ਮਤਾ ਨੂੰ ਵਧਾਉਣਾ ਅਤੇ ਓਹਨਾ ਦੀਆਂ ਸੌਦੇਬਾਜੀ ਨੂੰ ਮਜਬੂਤ ਬਣਾਉਣਾ ਹੈ|